Punjabi Status For Whatsapp Facebook

Whatsapp Status in Punjabi, Awesome Punjabi Status in Punjabi Language or Gurumukhi,
Punjabi Status for Whatsapp, Facebook, Instagram, Hi5. Desi Status in Punjabi, Siraaa Status in Punjabi, Cute Status in Punjabi, Stylish status in punjabi for whatsapp facebook.
Sad, Ghaint, Desi, Awesome Punjabi Status in punjabi lipi.
ਹਿੱਕ ‘ਤੇ ਚਲਾਉਣੀ ਗੋਲੀ ਸੌਖੀ ਨਹੀਉਂ ਹੁੰਦੀ . ਇਹਦੇ ਲਈ ਤਾਂ ਚਾਹੀਦਾ ਪਹਾੜ ਜਿੱਡਾ ਜੇਰਾ !!
ਠੰਡਾ ਖਾਣਾ ਤੱਤਾ ਨਾਉਣਾ ਤੇ ਕੁੜੀਆਂ ਦੀਆਂ ਗੱਲਾਂ ‘ਚ ਨਾਂ ਆਉਣਾ ਇਹੀ ਤਿੰਨ ਚੀਜ਼ਾਂ ਬਚਾਈ ਫਿਰਦੀਆਂ ਜੱਟ ਅੰਬਰਸਰੀਏ ਨੰੂ
ਜੇ ਗਮ ਮਿਲੇ ਨੇ ਤਾਂ ਆਉਣਗੀਆ ਖੁਸ਼ੀਆ ਵੀ, ਰੱਬ ਬਦਲੇ ਨਾ ਦਿਨ ਇੰਝ ਹੋ ਨਹੀਂ ਸਕਦਾ
ਬੇਸੱਕ ਕਹਿ ਦਿੱਤਾ ਸਬ ਨੂੰ
ਕੇ
ਓਹਦਾ ਖਿਆਲ ਦਿਲੋ ਕੱਢ
ਤਾ…….
ਪਰ ਅੱਜ ਵੀ ਤੇਜ਼ ਹੋ ਜਾਂਦੀ ਏ
… ਧੜਕਨ
ਓਹ ਝੱਲੀ ਦਾ ਨਾਂ ਸੁਣ ਕੇ.._
ਨੀਂਦ ਵੀ ਤੇਰੇ ਵਰਗੀ ਬਣ ਗਈ ਹੈ ਮੇਰੀ ਲਾਰਾ ਲਗਾ ਕੇ ਸਾਰੀ ਰਾਤ ਨੀ ਆਉਂਦੀ !!
ਨਡੀਏ ਤੇਰੇ ਲਈ Good ਹੋਣ ਵਾਸਤੇ ਗੁਟੀਆ ਘਸਾਤੀਆ ਮੈਂ FORD ਦੀਆਂ
ਆਪਣੇ ਹੱਥੀਂ ਗਵਾ ਤਾ ਸੋਹਣਾ ਯਾਰ ਮੈਂ
ਲੋਕ ਤਰਸਦੇ ਰਹਿ ਜਾਂਦੇ ‪#‎ਪਿਆਰ‬ ਵਾਸਤੇ
ਪਰ ਪਾ ਕੇ ਖੋ ਦਿਤਾ ਸੱਚਾ ਪਿਆਰ ਮੈਂ
ਦੁਨੀਆ ਵਿਚ ਕੋਈ ਜਿੱਤ ਜਾਂਦਾ ਕੋਈ ਹਾਰ
ਰੱਬਾ ਕਿਉਂ ਜਿੱਤ ਕੇ ਵੀ ਗਿਆ ਹਾਰ ਮੈਂ ?
ਮੰਨਿਆ ਕਿ ਅਜੇ STAR ਨਹੀ ਮੈ!!!! ਪਰ ਥੋੜੀ ਬਹੁਤੀ ਅੱਤ ਤਾ ਕਰਾ ਹੀ ਲਈ ਦੀਆ!!!!!
ਯਾਰ ਹੁੰਦੇ ਜਾਨ ਨਾਲੋ ਵੱਧ ਕੇ ਸੰਸਾਰ ਉੱਤੇ,ਯਾਰਾ ਨਾਲ ਕਦੇ ਵੀ ਧੋਖਾ ਨੀ ਕਮਾਈ ਦਾ .
ਮੈ ਲਿੱਖਦਾ ਹੰੁਦਾ ਸੀ ਤੇਰੇ ਬਾਰੇ ਅੜੀੲੇ,,
ਜਾ ਕੇ ਪੁੱਛਲਾ ਗਵਾਹ ਨੇ ਤਾਰੇ ਅੜੀੲੇ !!
ਬਾਕੀ ਕੰਮ ਬਾਦ ਵਿੱਚ ਪਹਿਲਾ ਸਹਿਤ ਜਰੂਰੀ ਹੈ
ਅੱਜ ਤਾਂ ਹੱਦ ਹੀ ਹੋ ਗੲੀ?
ਮੈਂ ਇੱਕ ਕੁੜੀ ਨੂੰ ਮਜ਼ਾਕ ਚ Purpose ਕਰਤਾ…
ਭਰਾ ਓ ਕਮਲੀ ਤੇ ਮਿੱਟੀ ਚ ਹੀ ਲਿਟਣ ਲੱਗ ਪਈ,
ਕਹਿੰਦੀ Gulaab Da Phull ਨੀ ਲੈ ਕੇ Aya..
ਵਿੱਚ ਦਾਜ ਦੇ ‪#‎ਅਸਲਾ‬ ਆਊ ਬੋਰੀਆ ਭਰ-ਭਰ ਕੇ
ਦੁੱਕੀ ਤਿੱਕੀ ਲੰਘੂ bappu ਸਾਥੋ ਡਰ – ਡਰ ਕੇ
‪#‎ਓ_ਟੈਂਕ‬ ਵੀ offer ਕਰਦੇ ਸੀ ਮੈ ਡਰਾਂ ਚਲਾਨ ਤੋਂ
ਵਹੁਟੀ ਲੈ ਕੇ ਆਉਣੀ bappu ‪#‎ਪਾਕਿਸਤਾਨ‬ ਤੋਂ
ਧੀਆਂ ਤੋਰਨੀਆਂ ਨਹੀ ਸੌਖੀਆਂ , ਮਾਪੇ ਫਿਰ ਵੀ ਫਰਜ਼ ਨਿਭਾ ਜਾਂਦੇ.
ਪਾਲ ਪੋਸ ਕੇ ਧੀ ਨੂ ਆਪਨੇ ਹੱਥੀ, ਆਪੇ ਡੋਲੀ ਵਿਚ ਪਾ ਜਾਂਦੇ.
ਸੌਹਰੇ ਘਰ ਨੂ ਸਮਝ ਘਰ ਆਪਣਾ, ਗੱਲ ਆਖਰੀ ਇਹ ਸਮਝਾ ਜਾਂਦੇ.
ਧੀਆਂ ਕਹਨ ਸਿਰ ਦਾ ਸਾਇਆ ਉਸਨੁ, ਬਾਬੁਲ ਜੀਹਦੇ ਲੜ ਓਹਨੁ ਲਾ ਜਾਂਦੇ..
#‎ਸਾਡੀ‬ ਵੇਖ ਕੇ ‪#‎ਚੜਾਈ‬…ਦਿਲ ‪#‎ਘਟਦਾ‬ ਕਿੳੁ ਤੇਰਾ….ਤੈਨੂੰ ‪#‎ਕਿਹਾ‬ ਸੀ ਨਾ ‪#‎ਬੀਬਾ‬ ਦਿਨ ‪#‎ਆਉਣ‬ ਗੇ
ਉੱਚੀ ਰੱਖੀਏ ਸੋਚ, ਪੱਗ ਬੰਨੀਏ ਪੋਚ..ਦੂਜ਼ਾ ਪੁੱਤ ਸਰਦਾਰਾ ਦੇ ਐਵੇ ਨੀ ਕਹਾਈਦਾ..ਕੰਮ
ਅੋਖਾ ਹੋਵੇ ਚਾਹੇ ਸੋਖਾ, ਬੱਸ ਸਿਰੇ ਈ ਲਾਈਦਾ
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ…… ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ……..

ਆਕੜ ਤਾਂ ਅਸੀਂ ਵੀ ਦਿਖਾ ਦੇਈਏ ਕਮਲੀਏ..
ਪਰ ਬੇਬੇ ਨੇ ਮਨਾਂ ਕੀਤਾ ਕਿ ਮੇਰੀ ਨੂੰਹ ਕਦੇ ਰੋਣੀ ਨੀ ਚਾਹੀਦੀ…..!
ਆਰੀ, ਆਰੀ, ਆਰੀ… ਲੱਕ ਪਤਲਾ, ਬਦਨ ਦੀ ਭਾਰੀ,
ਮੁੰਡੇ ਖੁੰਡੇ ਰਹਿਣ ਘੂਰਦੇ, ਵੇ ਮੈਂ ਇਸ਼ਕ ਤੇਰੇ ਦੀ ਮਾਰੀ,
ਲੈ ਗਿਆ ਮੇਰਾ ਦਿਲ ਕੱਢ ਕੇ, ਬੋਲੀ ਪਾਉਂਦੇ ਨੇ ਟਿਕਾ ਕੇ ਅੱਖ ਮਾਰੀ,
ਛੇੜ ਦੀਆਂ ਹਾਣ ਦੀਆਂ, ਤੇਰੀ ਦੇਸੀ ਜਹੇ ਨਾਲ ਯਾਰੀ,
ਬਹੁਤ ਵਾਰੀ ਪੁੱਛਿਆ..ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..ਨਾ ਆਪ ਗੱਲ ਕਰਦੀ ਆ ਨਾ ਸਹੇਲੀਆ ਨਾਲ ਕਰਾਉਦੀ ਆ….
ਠੱਡਾ ਖਾਹੀ ਦਾ ਤੱਤਾਂ ਨਾ ਹੀ ਦਾ
ਕੁੜੀਆਂ ਦੀਆਂ ਗੱਲਾਂ ਵਿਚ ਨਹੀਓ ਆਈ ਦਾ
ਵੈਲੀਆਂ ਦੇ ਲਾਣੇ ‘ਚੋਂ ਸੁਣੀਦਾ ਗੱਭਰੂ….
ਮਾਡ਼ਾ ਮੋਟਾ ਤਾ ਰਹੂਗਾ ਰੌਲਾ ਗੌਲਾ ਅੱਲਡ਼ੇ….
ਇੱਕ ਦੂਜੇ ਉੱਤੋ ਝੱਟ ਵਾਰ ਦੇਣ ਜਿੰਦ ਬੜੇ ਚਿਰ ਤੋ ਆ ਦੋਸਤੀ ਸੰਭਾਲੀ
ਅਸੀ ਕਹਿੰਦੇ ਅਸੀ ਕਹਿੰਦੇ ਕੀ ਲੜਨਾਂ ਅੱਤ ਚੱਕ ਲਈ ਦੁਸ਼ਮਣਾਂ ਬਾਲੀ ਈ
ਇਸ਼ਕ ਸਾਹਾਂ ਦਾ ਹੈ ਖੇਡ ਯਾਰਾ, ਇੱਕ ਦੂਜੇ ਦੇ ਨਾਮ ਸਾਹ ਲਿਖਦੇ ਨੇ, ਪਰ ਕੀ ਕਰੀਏ ਇਸ ਚੰਦਰੀ ਦੁਨੀਆ ਵਿੱਚ, ਸਾਹ ਵੀ ਅੱਜ-ਕੱਲ ਮੁੱਲ ਵਿਕਦੇ ਨੇ..
ਅਇਆ ਪੈਪਰਾਂ ਦੇ ਵੈਲਾ ਨੀ ਮੁੰਹਾ ਵੱਲ ਵੈਖਾ ਪਹਿਲੀਆਂ ਸਵਾਲਾਂ ਉੱਤੇ ਲੱਗਿਆਂ ਬਰੈਕੇ
ਉਸ ਵੈਲੇ ਕੂੜੀ ਨੇ ਸਵਾਲ ਪੁੱਛਿਆਂ ਉੱਝ ਕਦੇ ਨਹਿਉ ਮੇਰਾ ਹਾਲ ਪੁੱਛਿਆਂ
ਲੋਡ਼ ਨੀ ਸਾਨੂੰ ਕਰਵਾਚੌਥ ਰੱਖਣ ਵਾਲੀ ਦੀ
..

..
..
ਸਾਨੂੰ ਸਾਡੀ ਬੇਬੇ ਦੀਆ ਦੁਆਵਾ ਨੇ ਈ ਨਹੀਂ ਮਰਨ ਦੇਣਾ
‪#‎ਦੁਨੀਆਂ‬ ਦਾ ਸਭ ਤੋਂ ਅਮੀਰ ਬੰਦਾ ਵੀ
‪#‎ਧੀ‬ ਤੋਂ ਬਿਨਾਂ ਗਰੀਬ ਹੀ ਹੈ
ਕਿਉਂਕਿ ਉਹ ਪੈਸਾ ਸੋਨਾ ਚਾਂਦੀ ਹੀਰੇ ਮੋਤੀ ਤਾਂ ਦਾਨ ਕਰ ਸਕਦਾ ਹੈ ਪਰ ਉਹ #ਦੁਨੀਆਂ ਦਾ ਸਭ ਤੋਂ ਵੱਡਾ ਦਾਨ ‪#‎ਕੰਨਿਆਂ‬ ਦਾਨ ਨਹੀਂ ਕਰ ਸਕਦਾ ….
ਹਾਲੇ ਮੰਜਿਲਾਂ ਨੇ ਦੂਰ ਕੁਝ ਕਰਾਗੇਂ ਜਰੁਰ !!
ਦੇਖ ਲਈ ਤਕਦੀਰੇ ਕੁਝ ਬਣਾਗੇ ਜਰੂਰ !!😀
ਵੈਲੀਆ ਤੇ ਰੈਲੀਆ ਚ ਨਾਮ ਬੋਲਦਾ , ਬਹੁਤਾ ਪੁਚ ਪੁਚ ਕਰਦਾ ਨਾ
ਨਾਰਾ ਨੂੰ ,,ਏਸ ਗੱਲ ਤੋ affair ਕਿਨੇ ਟੁੱਟਗੇ , ਮੁੰਡਾ ਟੋਪ ਉੱਤੇ ਰੱਖਦਾ
ਏ ਯਾਰਾ ਨੂੰ , 😉😉
ਬੜੇ ਰਿਸ਼ਤੇ ਨਿਭਾ ਲਏ ਪੈਰੀ ਗਿਰ ਗਿਰ ਕੇ. ਹੁਣ ਦੱਸਣਾ ਕਈਆਂ ਨੂੰ Attitude ਕਿਹਨੂੰ ਕਹਿੰਦੇ ਨੇ
ਗੁੜਤੀ ਦੇ ਕੇ ਪੰਜ ਪਾਣੀਆਂ ਮਾਖਿਓਂ ਮਿੱਠੀ ਕਰਤਾ
ਬੁੱਲੇ ਪੀਲੂ ਵਾਰਿਸ ਸ਼ਾਹਾਂ ਮੇਰੀ ਦਿੱਖ ‘ਚ ਜਾਦੂ ਭਰਤਾ।
ਮੈਨੂੰ ਜਿਉਂਦਾ ਰੱਖਣ ਦੇ ਲਈ ਜਾਨ ਵਾਰ ਗਏ ਲੱਖਾਂ
ਮੈਂ ਪੰਜਾਬੀ ਹਰ ਬੋਲੀ ਤੋਂ ਮੜਕ ਵੱਖਰੀ ਰੱਖਾਂ।
ਕਿਵੇਂ ਨਾਂ ਮਰਾਂ ਉਸ ਕਮਲੀ ਤੇ, ਜਿਹੜੀ ਗੁੱਸੇ ਹੋ ਕੇ ਵੀ ਕਹਿੰਦੀ ਹੈ, ਸੁਣੋ…. ਧਿਆਨ ਨਾਲ ਜਾਣਾ !!
ਜੇ ਪਤਾ ਹੁੰਦਾ
ਪਿਆਰ ਨੇ ਇੰਨਾ ਤੜਫਾਉਣਾ…
ਤਾਂ
ਦਿਲ ਜੋੜਨ ਤੋਂ ਪਹਿਲਾਂ ਹੱਥ ਜੋੜ ਦਿੰਦੇ…
ਪਿਛਲੇ ਜਨਮ ਕੀਤਾ ਕੋਈ ਪੁੱਨ ਹੋਊ
ਜਮਿਆ ਮੈ ਸਿੰਘ ਸਰਦਾਰਾਂ ਦੇ
ਸਾਨੂੰ ਫੋਕੇ ਪਹਿਰਾਵਿਆ ਦੀ ਲੋੜ ਨਹੀ
ਗੁਰਾਂ ਬਖਸ਼ੇ ਨੇ ਤਾਜ ਦਸਤਾਰਾਂ ਦੇ
ਕਮਲਿਏ ਤੂੰ ਤਾਂ ਕਰਮਾਂ ਵਾਲੀ ਏ ਮੈਂ ਤਾਂ ਮੇਰੀ ਬੇਬੇ ਨੂੰ ਵੀ ਸੁਖਾਂ ਸੁਖ- ਸੁਖ ਕੇ ਮਿਲਿਆ ਸੀ।
ਚਲਦਾ ਜੇ ਵੱਸ ਤੇਰਾ ਸੋਹਣੀਏ
ਕੱਢ ਲਵੇਂ ਫੋਟੋਂ ਵਿੱਚੋਂ ਬਾਹਰ ਨੀ
ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ
ਉਠਦੇ ਸਵੇਰੇ ਕਰੇ ਸੂਰਜ ਸਲਾਮਾ
ਸਾਨੂੰ ਸੌਦਿਆ ਨੂੰ ਮੱਥੇ ਰਾਤੀ ਚੰਨ ਟੇਕਦਾ…
ਦੋ ਮਿਰਚਾਂ ਆਂਚਾਰ ਦੀਆਂ
ਨਾਲੇ ਸਹੇਲੀ ਪੱਠੇ ਵੱਢ ਦੀ
ਨਾਲੇ ਉਡੀਕਾਂ ਯਾਰ ਦੀਆਂ
ਹਰ ਇਨਸਾਨ ਕਿਸੇ ਲਾਲਚ ਕਰਕੇ ਹਰ ਕੰਮ ਕਰਦਾ ਹੈ ,
ਪਰ ਦੁਨੀਆ ਚ ਇੱਕ ਮਾਂ ਈ ਆ …
ਜੋ ਬਿਨਾ ਕਿਸੇ ਲਾਲਚ ਕਰਕੇ ਆਪਣੇ ਧੀ -ਪੁੱਤ ਪਾਲਦੀ ਆ !
ਵੇਲੀਆ ਦੀ ਅੱਖ ਵਿੱਚ ਅੱਖ ਪਾਈਦੀ
ਅੱਲੜਾ ਦੇ ਕੋਲ਼ੋਂ ਲੰਗਾ ਸੰਗ ਸੰਗ ਕੇ
ਸੁਨਿੰਆਂ ਰਾਹਾਂ ਤੇ ਇਕੱਲੇ ਕਹਿਰੇ ਜਾੲੀੲੇ ਨਾ ..
ਅਮਲੀ ਸਮੈਕੀੲੇ ਨੂੰ ਮੂ੍ੰਹ ਲਾੲੀੲੇ ਨਾ ..
ਰੋਂਦਾ ਉਹੀ ਆ ਜਿਸਨੇ ਸੱਚੀ ਮੁਹੋਬਤ ਨੂੰ ਮਹਿਸੁਸ ਕਿੱਤਾ ਹੋਵੇ,!! ਜੋ ਮਤਲਬ ਦੇ ਰਿਸ਼੍ਤੇ ਰਖ੍ਦੇ ਉਹਨਾ ਨੂੰ ਤਾ ਰੱਬ ਵੀ ਨਹੀ ਰਵਾ ਸਕਦਾ..
ਕਿਦਾ ਬਿਅਾਨ ਕਰਾ ਮੈਂ ਅਾਪਣੇ ਦਿਲ ਦੇ ਅਫਸਾਨੇ… ਮੈਨੂੰ ਤੇਰੇ ਨਾਲ ਪਿਅਾਰ ੲੇ….ਤੇ ਤੇਰੇ ਦਿਲ ਦੀ ਖੁਦਾ ਜਾਣੇ.. …
ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥
ਲੈ ਲੈਦਾਂ ਸੀ ‪#‎ਕੁਲਫ਼ੀ‬ ਕੱਚ ਦੀ ‪#‎ਬੋਤਲ‬ ਵੇਚਕੇ ਮੈਂ
.
.
.
.
ਤੇ ਤੂੰ ਇੱਕ ‪#‎ਦੰਦੀ‬ ਦੀ ਖਾਤਰ 2-2 ‪#‎ਪਾਰੀਆਂ‬
ਕਰਦੀ ਸੀ.. .
Kudi ਕਹਿੰਦੀ!!
..
ਮੈਨੂੰ ਆਪਣਾ ਨੰਬਰ ਦਉ!!
ਮੈ ਕਿਹਾ!!!
ਮੇਰੇ ਕੋਲ ਤਾ ਆਪ ਇੱਕ ਈ ਆ!!!!!!
.
..ਕਹਿੰਦੀ!!! ਪਾਗਲ ਜਿਹਾ!!!! :#
ਮੇਹਰ ਬਾਬੇ ਦੀ ਹੋ ਲੈਣ ਦੇ
ਮੁੰਡਾ ਸੁਪਣਾ ਹੋਜੂ ਤੇਰੇ ਲਈ___
ਸਾਡਾ ਫ਼ੱਕਰਾਂ ਦਾ ਕੀ ਏ ਵਸਾਹ ਸੱਜਣਾ,
ਕੱਦ ਮੁੱਕ ਜਾਣੇ ਸਾਡੇ ਸਾਹ ਸੱਜਣਾ…
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ
ਬੜੀ ਦੇਰ ਕੱਲਾ ਬਹਿਕੇ ਹੰਝੂਆਂ ਨੂੰ ਬੋਚੀ ਗਿਆ,
ਕੀ ਲ਼ਿਖ਼ਾਂ ਮੈਂ ਤੇਰੇ ਬਾਰੇ ਇਹੀ ਬਸ ਸੋਚੀ ਗਿਆ!
ਮੈਂ Kiven ਕਰਾਂ Oss ਤੇ Ykeen ਜੋ Mere ਵਿੱਚ
Rabb ਟੋਲਦੀ C__…
Marr ਜਾਵਾਂਗੀ J ਕਿਸੇ Hor di m Hoyi.
,ਹਾਏ Oye ਕਿੰਨਾ Sohna ਝੂਠ Boldi C__
ਕਿੰਨੀ ਸੋਹਣੀ ਲੱਗਣ ਲੱਗ ਪੈਂਦੀ ਹੈ ਦੁਨੀਆ ਜਦ ਕੋਈ
ਆਪਣਾ ਇਹ ਕਹਿੰਦਾ ਹੈ ਤੁਸੀ ਬਹੁਤ ਯਾਦ ਆ ਰਹੇ ਹੋ….
Kehnda ਤੇਰੀ ਫੋਟੋ ਤਾਂ ਮੇਰੀ ਜਾਨ ਕੱਡ ਲੈਂਦੀ ਐ… ਮੈ ਆਖਿਆ kmLea ਤੂੰ ਦੇਖਿਆ ਹੀ ਨਾਂ ਕਰ `… ਕਿਤੇ ਮੇਰੇ ਤੇ ਧਾਰਾ 302 ਨਾ lGadi ..
ਕਦੇ ਨਜ਼ਰ ਅਂਦਾਜ਼ ਨਾ ਕਰਿਉ ਮਾਂ ਦੀਆ ਤਕਲੀਫ਼ਾ ਨੂੰ___
ਕਿਉ ਕਿ ਜਦੋ ਇਹ ਵਿਛੜ ਦੀ ਹੈ ਤਾ ਰੇਸ਼ਮ ਦੀਆ ਚਾਦਰਾਂ ਤੇ
ਵੀ ਨੀਂਦ ਨੀ ਆਉਦੀ—-
ਕੋਈ ਉਮੀਦ ਨਹੀ ਸੀ ਉਹਦੇ ਤੋ ਵਫ਼ਾ ਦੀ……..
ਪਰ ਫ਼ਿਰ ਵੀ ਚੰਦਰਾ ਦਿਲ ਉਹਦੇ ਹੱਥੋ ਟੁੱਟਣ ਲਈ ਮਜਬੂਰ ਸੀ….
ਆਹ ਵੋਟਾਂ ਵਿੱਚ ਮੈ ਖੜ੍ਹਨਾ
Election ਸਰਪੰਚੀ ਦਾ ਲੜਨਾ,
ਭਾਵੇਂ ਪੈ ਜਾਏ ਜੋ ਕੁਝ ਕਰਨਾ
ਸਾਰੇ ਧੂੰਮਾਂ ਪਾ ਦਿਆਗੇਂ,
ਤੇਰੇ ਘਰ ਨੂੰ ਸਿੱਧੀ ਪਟੋਲਿਆ
ਸੜਕ ਬਣਾ ਦੇਆਂਗੇ……
ਤੂੰ ਵੀ cute ਮੈ ਵੀ cute
ਖਸਮਾਂ ਨੂੰ ਖਾਵੇ ਦੁਨੀਅਂ
ਦਾ Attitude
ਸਾਨੂੰ ਯਾਦ ਉਹਨਾਂ ਦੀ ਆਉਦੀ ਏ ਜੋ ਸਾਡੇ ਹਾਸਿਆ ਦੇ ਵਿੱਚ ਹੱਸਦੇ ਨੇ ਉਹਨਾਂ ਨੂੰ ਕਿਵੇ ਭੁੱਲ ਸਕਦੇ ਆਜੋ ਵਿੱਚ ਸਾਹਾਂ ਦੇ ਵੱਸਦੇ ਨੇ
ਕੁੱਝ ਐਂਵੇ ਦੀ ਬਣਾਉਣੀ ਤਕਦੀਰ ਆਪਣੀ
ਕਿ ਤਕਦੀਰ ਵੀ ਆਖੇ ਤੂੰ ਮੇਰੀ ਤਕਦੀਰ ਬਦਲ ਦਿੱਤੀ….
‪#‎Purpose‬ ਤਾ ‪#‎fukare‬ ਕਰਦੇ ਆ #😜
‪#‎ਆਪਾ‬ ਤਾ ‪#‎offer‬ ਦਈ ਦਾ #😋😜…….
ਮੈ ਸੋਚਿਆ ਕਿ ਮੈ ਵੀ ਇਸ਼ਕ ਕਰ ਕੇ ਦੇਖਾ ਪਰ ਆਪਣੇ ਯਾਰਾ ਦੋਸਤਾ ਦੀ ਹਾਲਤ ਦੇਖ ਕੇ ਦਿਲ ਕੰਬ ਜਾਦਾ
ਅਸੀਂ ਜਮਾਨੇ ਵੱਲ ਕਦੇ ਖਿਆਲ ਨੀਂ ਕਰਦੇ, ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ !
ਲੋਕੀ ਕਹਿੰਦੇ ਕੁੜੀਆਂ ਦਾ ਦਿਲ💔 ਨਹੀ ਤੋੜੀ ਦਾ
ਜੱਦ ਕੁੜੀ ਤੋੜ ਜਾਵੇ ਫਿਰ ਕੀ ਕਰਿਏ ਦੱਸੇ
ਫਿਰ ਤਾਂ ਜੱਟ ਠੇਕੇ ਤੇ ਬੋਤਲਾ ਤੋੜ ਦੇ ਵਾਂ ਦਿਲ ਛਿੱਕੂ ਟੂੱਟਣਾ ਵਾ
ਹੌਲੀ ਹੌਲੀ ਸਭ ਦੂਰ ਹੋ ਰਹੇ ਨੇ😯


ਜਾਂ ਤਾਂ ਗੁੱਡੀ ਚੜਨ ਵਾਲੀ ਆ…
…😐 ਜਾਂ ਸਭ ਕੁਝ ਖਤਮ ਹੌਣ ਦੀ ਤਿਆਰੀ ਆ
ਐਵੇਂ ਕਿਸੇ ਦੀ ਯਾਦ ਚ ਉਦਾਸ ਨਾ ਹੋਇਆ ਕਰ ਦਿਲਾ,,
ਲੋਕ👉KISMAT👈ਨਾਲ ਮਿਲਦੇ ਨੇ,
ਉਦਾਸੀਆਂ ਨਾਲ ਨਹੀ..!
ਸ਼ਾਮ ਤੱਕ ਤਾ ਸਾਂਨੂ ਸਾਡਾ ਆਪ ਦਾ ਪਰਛਾਵਾ ਵੀ ਕਲਿਆ,
ਛੱਡ ਜਾਦਾ , ਫੇਰ ਯਾਰਾ ਤੇਰੇ ਤੋ ਤਾ ਉਮੀਦਹੀ ਕੀ ਲਾਈਏ….
ਮੈਨੂੰ ਕਹਿੰਦੀ ‪#‎ਜਿੰਨੀਆਂ‬ ਮੇਰੇ ਕੋਲ ਨੇਲ ਪੋਲੀਸ਼ਾਂ ਨੇ
,
,ਓਨੇ ਤੇਰੇ ਕੋਲ ‪#‎ਕੱਪੜੇ‬ ਨੀ ਹੋਣੇ ..
ਮੈ ਕਿਹਾ ‪#‎ਕਮਲੀਏ‬ ਜਿੰਨੇ ਮੇਰੇ ‘ਯਾਰ ‘ ਨੇ
,ਓਨੇ ਤੇਰੇ ‪#‎ਰਿਸ਼ਤੇਦਾਰ‬ ਨੀ ਹੋਣ
ਚਰਚੇ ਨੇ ਪੂਰੇ ਨਾਲੇ Kaim ਸਰਦਾਰੀ ਆ..
ਜਿੰਨਾ ਨਾਲ Yaari ਆ ਸਾਰੇ ਅੱਤ ਦੇ ਿਸ਼ਕਾਰੀ ਆ
ਜਿੱਥੇ ਪਿਆਰ ਜਿੰਨਾ ਗੂੜਾ ਹੋਵੇ, ਉੱਥੋਂ ਜ਼ਖਮ ਵੀ ਓਨੇਂ ਹੀ ਗੂੜੇ ਮਿਲਦੇ ਨੇਂ
ਲੋਕਾਂ ਤੇ ਤਾਂ ਆਉਦੇ ਚੰਗੇ ਦਿਨ ਕੁੜੀਏ
ਦੇਖੀ ਤੇਰੇ ਯਾਰ ਤੇ ਜ਼ਮਾਨਾ ਆਉਗਾ
oh ਮੇਨੂ kehndi ਮੇਰੇ vargi ਨਹੀ tenu lubni ਮੈ facebook ਤੇ srch mari ohde ਨਾਂ dia 100 agyia
ਕੁੜੀਏ ਬਹੁਤਾ attitude ਨਾ ਵਿਖਾ , ਜਦੋ ਅਸੀਂ ਸਕੂਲ ਚ ਸੀ… ਤੇਰੇ ਵਰਗੀਆਂ ਤੋ ਹੋਮੇਵੋਰਕ ਕਰਵਾਈ ਦਾ ਸੀ
#‎ਕਾਪੀ‬ ਲੈਣ ਦੇ ‪#‎ਬਹਾਨੇ‬ ‪#‎ਗੇੜਾ‬ ਮਾਰ ਜੀ…..
‪#‎ਖੋਰੇ‬ ਆਜੇ ਤੂੰ ‪#‎ਪੰਸਦ‬ ਮੇਰੀ ‪#‎ਬੇਬੇ‬ ਨੂੰ…..!
ਭੈਣ ਆਪਣੀ ਤਾ ਲੱਗੇ ਗੰਗਾ ਜਲ ਵਰਗੀ ,
ਹੋਵੇ ਕਿਸੇ ਦੀ ਤਾ ਲੋਕੀ ਸ਼ਰਾਬ ਕਹਿੰਦੇ
ਤੂੰ ਮੇਰਾ ਰਾਖਾ ਸਬਨੀ ਥਾਂਈਂ
Post ਤੇ comment ਵੀ ਕਰਿਆ ਕਰੋ
.
.
.
.
.
.
.
. LikE ਤਾਂ ਮੈਨੂ ਗਵਾਢੀਆ ਦੀ ਕੁੜੀ ਵੀ ਕਰਦੀ ਆ
ਤੂੰ ‪#‎ਮਜ਼ਬੂਰ‬ ਹੁੰਦੀ ਤਾਂ ‪#‎ਮਜਬੂਰੀ‬ ਸਮਝ ‪#‎ਲੈਂਦੇ‬
.
ਪਰ ‪#‎ਗੈਰਾਂ‬ ਨਾਲ ‪#‎ਲਾ‬ ਕੇ ਤੂੰ ਅਾਪਣੀ ‪#‎ਬੇਵਫਾਈ‬ ਸਾਬਿਤ ‪#‎ਕਰਤੀ‬
ਤੇਨੂੰ ਭੁੱਲਣ ਤੋਂ ਪਹਿਲਾਂ ਆਪਣਾ ਆਪ ਭੁੱਲ ਜਾਵਾਂਗੇ •
.ਜੇ ਤੂੰ ਹੀ ਭੁੱਲ ਗਈ ਮੈਨੁੰ , ਤਾਂ ਦੱਸ ਚੇਤੇ ਕਿਸਨੂੰ ਆਵਾਂਗੇ ||
ਤੂੰ ਕਰਕੇ ਤਾਂ ਵੇਖ ਕਿਸੇ ਨਾਲ ਸੱਚੀ ਮੁਹੱਬਤ,
ਤੈਨੂੰ ਫੇਰ ਪਤਾ ਲੱਗੂ
ਅਸੀਂ ਹੱਸਣਾ ਕਿਉਂ ਭੁੱਲ ਗਏ…
ਵਫਾ ਦੀ ਰਾਹ ਵਿੱਚ ਬੇਵਫਾਈ ਮਿਲ ਜਾਵੇ
ਤਾ ਕੀ ਕਰੀਏ
ਖੁਸ਼ੀ ਦੀ ਰਾਹ ਵਿੱਚ ਗਮ ਮਿਲ ਜਾਵੇ
ਤਾ ਕੀ ਕਰੀਏ
ਕਿਵੇ ਬਚੀੲੇ ਜ਼ਿੰਦਗੀ ਦੀ ਧੋਖੇ ਬਾਜੀ ਤੋਂ
ਕੋਈ ਹੱਸ ਕੇ ਧੋਖਾ ਦੇ ਜਾਵੇ ਤਾ ਕੀ ਕਰੀਏ
ਮਿੱਤਰਾਂ ਨੂੰ ਰੱਖੀ ਸਦਾ ਕੈਮ ਮਾਲਕਾ
.
ਦੁਨੀਆ ਦਾ ਕੱਢ ਦਾਂਗੇ ਵਹਿਮ ਮਾਲਕਾ
ਸਾਨੂੰ ਤੇਰੀ ਲੋੜ ਸੀ ਵੇ ਸੱਜਣਾ ,,ਜਿੰਦਗੀ ਨੂੰ ਲੋੜ ਜਿਵੇ ਸਾਹਾਂ ਦੀ !!.
ਤੈਨੂੰ ਬੀਬਾ ਡਰ ਰਹਿੰਦਾ ,ਕੋਈ
Question Out Of SYLLABUS ਨਾ ਆ
ਜਾਵੇ __
ਯਾਰਾਂ ਨੂੰ ਡਰ ਹੁੰਦਾ ,ਕਿਤੇ Roll
Number 1st BENCH ਤੇ ਨਾ ਆ
ਜਾਵੇ…
ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਉ
ਮੈਂ ਓਹਨੂੰ ਕਿਊਂ ਕਹਾ ਕਿ ਮੇਰੇ ਨਾਲ ਗੱਲ ਕਰੇ…ਉਸਨੂੰ ਨਹੀਂ ਪਤਾ ਕਿ ਮੇਰਾ ਦਿਲ ਨਹੀਂ ਲਗਦਾ ਉਸਦੇ ਬਿਨਾ
ਮਹਿਸੂਸ ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ ..
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ !!!!
ਜਦੋਂ ਸਦਾ ਮੂਡ ਬਿਨਾ ਕਿਸੇ ਗਲ ਤੋਂ ਖਰਾਬ ਹੋਵੇ ਤਾ ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾ
ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ!!!!!!
ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮਨਦੀ ਹੈਤਾ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸਚਾ ਹੁੰਦਾ ਹੈ
ਤੇਨੂੰ ਜ਼ਿੰਦਗੀ ਵਿੱਚ ਸਜਾ ਲਿਆ ਏ..
ਰੁਹ ਆਪਣੀ ਹੁਣ ਬਣਾ ਲਿਆ ਏਰਹਿਣਾ ਬਣਕੇ ਹਮੇਸ਼ਾ ਤੇਰੀ ਹੀ..
ਤੇਨੂੰ ਹਰ ਸਾਹ ਵਿੱਚ ਵਸਾ ਲਿਆ ਏ
ਇੰਙ ਲੱਗਦਾ ੲੇ ਜਿਵੇਂ ਨਵੀਂ ਪ੍ਰਭਾਤ ਹੋੲੀ
ਮਾਰੂਥਲ ਦੇ ਵਿੱਚ ਜਿਵੇਂ ਬਰਸਾਤ ਹੋੲੀ
ਪਰਗਟ ਹੋੲੀਅਾਂ ਰੀਝਾਂ ਵੇ ਪਿਅਾਸ ਬੁਝਾੳੁਣ ਦੀਅਾ
ਅਸੀਂ ਦਿਲ ਤੇ ਵਾਈਆਂ ਤਰੀਕਾਂ ਵੇ ਤੇਰੇ ਅਾੳੁਣ ਦੀਅਾਂ
ਜਦੋਂ ਸ਼ਰੇਆਮ ਬੋਲਣ ਵਾਲਾ ਬੰਦਾ ਕੰਨ ਚ ਗੱਲ ਕਰਦੈ ਤਾਂ ਮਸਲਾ ਕੋਈ ਆਮ ਨਹੀਂ ਹੁੰਦਾ।
ਸੋਹਣੇ ਗਭਰੂ ਅਣਖਾਂ ਦੇ ਪੱਟੇ ਹੋਏ ਨੇਂ
ਪੱਗਾਂ ਦੇ ਲੜ ਪੋਚ ਪੋਚ ਰੱਖੇ ਹੋਏ ਨੇਂ…
More Images :

Leave a Comment