Funny Punjabi Whatsapp Message, Jokes, Msg, Quotes

Funny Punjabi Whatsapp Message, Jokes, Msg, Quotes,
Whats App Funny Punjabi Message

Ik waar di gal hai. Ik admi pani ch dub gya mrn to baad rab nu kehnda ki mai teri ani bhagti keeti tenu bulaya pr tu menu bachaun kyun ni aya rab nai kha pehla tu kha jai shri krishan mai o kprai paun lg pya fir tu kha hey mata ambay mai saari lgaun lg pya fir tu kha hey allah mai o get up rdy kr rha c taa. Tu dub gya tu menu time hi kithe ditta bhagt sockd rab rkd haha

———–))))))))——————–

ਗਾਂਧੀ ਮਰਨ ਤੋਂ ਬਾਅਦ ‘ਚ : ਮੇਰੇ ਤਿੰਨ ਬਾਂਦਰਾ ਦਾ ਕੀ ਹਾਲ ਆ ???? ਰੱਬ : ਸਾਰੇ ਠੀਕ ਨੇ ਤੇ ਮਜੇ ਕਰ ਰਹੇ ਨੇ !! ਜੇਹੜਾ ” ਅੰਨਾ ” ਸੀ .. ਓਹ ਹੁਣ ” ਕਾਨੂੰਨ ” ਬਣ ਗਿਆ .. ਜੇਹੜਾ ” ਬੋਲਾ ” ਸੀ .. ਓਹ ਹੁਣ ” ਸਰਕਾਰ ” ਬਣਗਿਆ .. ਜੇਹੜਾ ” ਗੂੰਗਾ ” ਸੀ .. ਓਹ ਪੂਰੇ ਨਜਾਰੇ ਲੁਟਦਾ ਆ .. ਓਹ ਹੁਣ ” PM ( ਪ੍ਰਧਾਨ ਮੰਤਰੀ ) ” ਬਣ ਗਿਆ ….
———-::::—–)))))—————

 

ਜਾਂਦੇ ਜਾਂਦੇ ੳਹ ਐਸੀ ਨਿਸ਼ਾਨੀ ਦੇ ਗਏ
ਸਾਰੀਆਂ ਗਲਤੀਆਂ ਯਾਦ ਕਰਨ ਨੂੰ ਇਕ ਕਹਾਣੀ ਦੇ ਗਏ
ਹੁਣ ਤਾਂ ਸਾਰੀ ਜਿੰਦਗੀ ਪਿਆਸ
ਹੀ ਨਹੀ ਲੱਗਣੀ ਕਿੳੁਕੀ
ਉਹ ਅੱਖਾਂ ਵਿੱਚ ਇੰਨਾ ਪਾਣੀ ਦੇ ਗਏ…
——–)))))))———————–
ਉਹਨੋ ਕਿਵੇਂ ਸੱਡ ਦੇਵਾਂ
ਜਿਹਨੂੰ ਹੱਡਾਂ ਵਿੱਚ ਰਚਾ ਬੈਠਾ
ਉਸ ਦੀਆਂ ਯਾਦਾਂ ਕਿੰਝ ਭੁਲਾ ਦੇਵਾਂ
ਜਿਸ ਨਾਲ ਜਿੰਦਗੀ ਦੇ ਪਲ ਗੁਜ਼ਾਰ ਬੈਠਾ
ਓ ਰਾਹਾਂ ਤੇ ਕਿਵੇਂ ਜਾਣਾ ਸਡ ਦੇਵਾਂ
ਜਿਨ੍ਹਾਂ ਤੇ ਜਿੰਦਗੀ ਦਾ ਸਫਰ ਤੈ ਕਰ ਬੈਠਾ
ਸਾਰੀ ਸਾਰੀ ਰਾਤ ਜਾਗਦੇ ਰਹੇ ਜਿਹਦੇ ਲਈ
ਅੱਜ ਕਿਵੇਂ ਕਹਿ ਦੇਵੇ  ਅਾਪਣੇ ਤੋਂ ਦੂਰ ਜਾਣ ਲਈ
————-))-)———————-
ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ,
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ ਚ ਫੁਲ ਨੇ ਵਛਾਈ ਫਿਰਦੇ,
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ,
ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ
ਮੇਰੇ ਨਾਮ ਲਿਖਾਈ ਫਿਰਦੇ……
—:::——-))))))———————
ਖਮੋਸ਼ੀ ਨਾਲ ਨਾ ਮਾਰ ਮੈਨੂੰ …ਇਹ ਤਾਂ ਦੱਸ ਮੇਰਾ ਕਸੂਰ ਕੀ ਏ….. ਜਾਂ ਤਾਂ ਗੱਲ ਕਰ ਲੈ ਜਾਂ ਫ਼ਿਰ ਕਤਲ ਕਰਦੇ …….ਦੱਸ ਦੋਹਾਂ ਵਿਚੋਂ ਮਨਜ਼ੂਰ ਕੀ ਏ………
——–:::—–))))))))—————–
ਇਕ ਵਾਰ ਦੀ ਗੱਲ ਹੈ ਕਿ ਹੰਸ ਤੇ ਹੰਸਨੀ ਕਿਸੇ ਦੂਰ ਦੇਸ਼
ਦੀ ਯਾਤਰਾ ‘ਤੇ ਜਾ ਰਹੇ
ਸਨ I ਹਨੇਰਾ ਹੋ ਗਿਆ I ਉਹ ਇਕ ਵੱਡੇ ਦਰਖਤ ਦੀ ਇਕ
ਲੇਟਵੀਂ ਅਤੇ
ਮਜ਼ਬੂਤ
ਟਾਹਣੀ ‘ਤੇ ਰੱਤ ਕੱਟਣ ਲਈ ਬੈਠ ਗਏ I ਸਮਾਂ ਲੰਘਣ ਵਿਚ
ਨਹੀਂ ਸੀ ਆ ਰਿਹਾ I
ਹੰਸਨੀ ਕਹਿਣ ਲੱਗੀ ,”ਹੰਸਾ ਕੋਈ ਗੱਲ ਬਾਤ ਸੁਣਾ,ਐਂ ਰਾਤ
ਕਿਵੇਂ
ਲੰਘੂ?”
ਹੰਸ ਨੇ ਹੰਸਨੀ ਨੂੰ ਇਕ ਲੰਮੀ ਕਹਾਣੀ ਸੁਣਾਈ ਅਤੇ ਤੋੜਾ ਇਸ
ਗੱਲ ‘ਤੇ
ਝਾੜਿਆ
ਕਿ ਹੰਸਨੀਏ “ਜਿਹੜੇ ਘਰ ਉੱਤੋਂ ਦੀ ਉੱਲੂ ਟੱਪ ਜਾਵੇ ਉਹ ਘਰ
ਉੱਜੜ
ਜਾਂਦੈ I ”
ਉੱਲੂ ਵੀ ਦੂਸਰੀ ਟਾਹਣੀ ‘ਤੇ ਬੈਠਾ ਸੁਣ ਰਿਹਾ ਸੀ I ਉਸਨੂੰ
ਬੜਾ ਗੁੱਸਾ ਆਇਆ
ਤੇ ਉਸਨੇ ਹੰਸ ਨੂੰ ਸਬਕ਼ ਸਿਖਾਉਣ ਦੀ ਠਾਂ ਣ ਲਈ I
ਜਦੋਂ ਸਵੇਰੇ ਹੰਸ ਤੇ ਹੰਸਨੀ ਉੱਡਣ ਲੱਗੇ ਤਾਂ ਉੱਲੂ ਨੇ ਅੱਗੋਂ ਘੇਰ ਲਿਆ
I
“ਉਏ ਭਰਾਵਾ ਮੇਰੀ ਵਹੁਟੀ ਨੂੰ ਕਿਧਰ ਲੈ ਚੱਲਿਆ ਏਂ?”
ਹੰਸ ਬੜਾ ਹੈਰਾਨ ਹੋਇਆ ਪਰ ਇਹ ਸਮਝਕੇ ਕਿ ਉੱਲੂ ਮਜ਼ਾਕ ਕਰ
ਰਿਹਾ ਹੈ ,
ਮੁਸਕਰਾ ਕੇ ਕਹਿਣ ਲੱਗਾ “ਵੱਡੇ ਭਾਈ ਤੂੰ ਉੱਲੂ ,ਇਹ ਹੰਸਨੀ .ਇਹ
ਤੇਰੀ ਵਹੁਟੀ
ਕਿਵੇਂ ਹੋ ਸਕਦੀ ਐ?”
“ਲੈ ,ਸਾਡੇ ਇਥੇ ਤਾਂ ੯੯ ਪ੍ਰਤਿਸ਼ਤ ਉੱਲੂਆਂ ਦੇ ਘਰੀਂ ਹੰਸਨੀਆਂ

ਵਸਦੀਆਂ ਐਂ ,
ਬਾਹਲੀ ਗੱਲ ਐ ਤਾਂ ਚੱਲ ਆਪਾਂ ਪੰਚਾਇਤ ਕੋਲੋਂ
ਫੈਸਲਾ ਕਰਵਾ ਲੈਨੇ
ਐਂ “ਉੱਲੂ
ਨੇ ਆਕੜ ਕੇ ਕਿਹਾ i
ਹੰਸ ਨੂੰ ਕਿਹੜਾ ਕੋਈ ਡਰ ਸੀ ,ਕਹਿਣ ਲੱਗਾ “ਚੱਲ “i
ਅੱਗੇ ਘੋਗੜ ਸਰਪੰਚ ਸੀ i ਕਾਂ,ਤੋਤਾ,ਗੁਟ੍ਹਾਰ,ਚੱਕੀਰਾਹਾ ਤੇ
ਕਈ
ਹੋਰ ਮੈਂਬਰ i
ਹੰਸ ਨੇ ਸਾਰਿਆਂ ਨੂੰ ਫਤਿਹ ਬੁਲਾਈ ਤੇ ਬੜੀ ਨਿਮਰਤਾ ਨਾਲ
ਕਹਿਣ ਲੱਗਾ ,
“ਵੇਖੋ ਭਰਾਵੋ ,ਮੈਨੂੰ ਏਸ ਉੱਲੂ ਦਾ ਦਿਮਾਗ ਫਿਰ ਗਿਆ
ਲਗਦੈ,ਭਲਾ ਇਹ ਹੰਸਨੀ
ਇਹਦੀ ਵਹੁਟੀ ਕਿਵੇਂ ਹੋ ਸਕਦੀ ਐ ?”
ਘੋਗੜ ਹੰਸ ਦੇ ਹੱਕ ਵਿਚ ਫੈਸਲਾ ਦੇਣ ਹੀ ਲੱਗਾ ਸੀ ਕਿ ਕਾਂ ਨੇ
ਉਹਦੀ ਵੱਖੀ ਵਿਚ
ਚੂੰਢੀ ਵੱਢੀ ਤੇ ਉਹਦੇ ਕੰਨ ਵਿਚ ਕਹਿਣ ਲੱਗਾ ,”ਸਾਲਿਆ
ਘੋਗੜ ਈ
ਰਿਹਾ ਨਾ ,
ਹੰਸ ਨੇ ਇਹਨੂੰ ਲੈ ਕੇ ਪਤਾ ਨੀਂ ਕਿਧਰ ਉੱਡ ਜਾਣੈ,ਐਥੇ ਉੱਲੂ ਦੇ ਘਰ
ਰਹੂ
ਤਾਂ ਆਪਣੇ
ਕੋਲ ਰਹੂ ,ਵੇਖ ਤਾਂ ਸਹੀ ਕਿੰਨੀ ਸੋਹਣੀ ਐ ,ਹੋਰ
ਨੀਂ ਤਾਂ ਕੰਜਰਾ ਤੁਰਦੀ ਫਿਰਦੀ
ਵੇਖਿਆ ਕਰਾਂਗੇ i ”
ਘੋਗੜ ਨੂੰ ਕਾਂ ਦੀ ਗੱਲ ਜਚ ਗਈ ਤੇ ਪੰਚਾਇਤ
ਦਾ ਫੈਸਲਾ ਥੋੜੀ ਜਿਹੀ ਘੁਸਰ –
ਮੁਸਰ ਪਿਛੋਂ ਉੱਲੂ ਦੇ ਹੱਕ ਵਿਚ ਹੋ ਗਿਆ i
ਹੰਸ ਵਿਚਾਰਾ ਨਿਮੋਝੂਣਾ ਹੋ ਕੇ ਉੱਡ ਣ ਲੱਗਾ ਸੀ ਕਿ ਉੱਲੂ ਨੇ
ਫੇਰ
ਘੇਰ ਲਿਆ ,
“ਗੱਲ ਸੁਣ ਉਏ ਹੰਸਾ ,ਆਹ ਲੈ ਜਾ ਆਵਦੀ ਹੰਸਨੀ ਜਿਹੀ ,ਮੈਂ
ਕੀ ਕਰਨੀ ਐ .
ਪਰ ਇਕ ਗੱਲ ਅੱਗੇ ਤੋਂ ਯਾਦ ਰੱਖੀਂ ,ਘਰ ਉੱਲੂਆਂ ਦੇ ਟੱਪਣ ਨਾਲ
ਨ੍ਹੀਂ ਉੱਜੜਦੇ
ਹੁੰਦੇ ,ਘਰ ਤਾਂ ਐਹੋ ਜਿਹੀਆਂ ਪੰਚਾਇਤਾਂ ਉਜਾੜਦੀਆਂ ਐਂ i
————–))—–))))))—————
—————————–
Punjabi Quotes
Funny Message in Punjabi
Whats App Punjabi Message
Punjabi Whats App Messages
More Images :
 

 

Leave a Comment

Remembering David McCallum 1933 – 2023 Kelly Clarkson Surprises Street Artist Who Didn’t Recognize Her Reba McEntire Makes Her Debut as a Coach on ‘The Voice’ Pop Star Shakira Accused of Tax Fraud Again: Could She Face Prison? Hollywood Writers’ Strike Ends After 146 Days