ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਦੀਵਾਲੀ 'ਤੇ ਰੀਲੀਜ਼ ਹੋਵੇਗਾ

ਮੂਸੇਵਾਲਾ ਦੀ ਟੀਮ ਵੱਲੋਂ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ

ਇੰਸਟਾਗ੍ਰਾਮ ਪੋਸਟ -  'ਵਾਚ ਆਊਟ'

ਗੀਤ ਦੀ ਰੀਲੀਜ਼ ਦੀ ਤਾਰੀਖ਼ - 12 ਨਵੰਬਰ 2023

ਪੋਸਟ ਦੀ ਕੈਪਸ਼ਨ ਵਿਚ ਲਿਖਿਆ ਹੈ, "ਤਿਆਰ ਰਹੋ ਖ਼ਤਰਾ ਆ ਰਿਹਾ ਹੈ"

ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ  ਉਸ ਦਾ ਪੰਜਵਾਂ ਗੀਤ ਹੋਵੇਗਾ

ਇਸ ਤੋਂ ਪਹਿਲਾਂ ਉਸ ਦੇ ਗੀਤਾਂ ਨੇ ਨਾ ਸਿਰਫ ਨਵੇਂ ਰਿਕਾਰਡ ਕਾਇਮ ਕੀਤੇ ਸਗੋਂ ਆਪਣੇ ਹੀ ਰਿਕਾਰਡ ਤੋੜੇ

ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ

ਮਰਹੂਮ ਗਾਇਕ ਦੀ ਆਵਾਜ਼ ਜੀਵਤ ਰਹੇਗੀ